ਸਸਸਸ ਚਨਾਰਥਲ ਕਲਾਂ ਵਿਖੇ ਸਾਲਾਨ ਇਨਾਮ-ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਐਡਵੋਕੇਟ ਲਖਬੀਰ ਸਿੰਘ ਰਾਏ MLA ਫ਼ਤਹਿਗੜ੍ਹ ਸਾਹਿਬ ਨੇ ਮੁੱਖ- ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਸਕੂਲ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦਾ ਵਿਸ਼ਵਾਸ ਦੁਆਇਆ । ਇਸ ਸਮੇਂ ਹਰਦੀਪ ਕੌਰ ਪ੍ਰਿੰਸੀਪਲ ,ਤਹਿਸੀਲਦਾਰ ਸਾਹਿਬ , ਡਾ ਰਵਿੰਦਰ ਕੌਰ smo , ਸ ਹਰੀ ਸਿੰਘ ਟੌਹੜਾ , ਸ੍ਰੀ ਕ੍ਰਿਸ਼ਨ ਜੀ , ਠੇਕੇਦਾਰ ਅਵਤਾਰ ਸਿੰਘ , ਗਿਆਨੀ ਅਵਤਾਰ ਸਿੰਘ , ਅਮਰਿੰਦਰ ਸਿੰਘ ਮੌਂਟੀ ,ਰਾਜਦੀਪ ਸਿੰਘ ਰਾਜੂ , ਸਰਬਜੀਤ ਸਿੰਘ ਚੇਅਰਮੈਨ SMC , ਸੁਚਿੰਦਰ ਸਿੰਘ LA , ਰਜ਼ੇਸ ਕੁਮਾਰ ਸੁਪਰਡੰਟ , ਸ ਰੰਧਾਵਾ ਸਿੰਘ BNO , ਤੇਜਿੰਦਰ ਸਿੰਘ ਹੈੱਡ ਮਾਸਟਰ , ਹਰਜੀਤ ਸਿੰਘ ਲੈਕ. , ਮੈਮ ਗੁਰਮੀਤ ਕੌਰ , ਰਾਜਵਿੰਦਰ ਸਿੰਘ , ਅਮਿਤ ਸ਼ਰਮਾ , ਅਮਨ ਮੱਟੂ , ਹਿਤੇਸ ਕੁਮਾਰ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ ॥

टिप्पणियाँ
एक टिप्पणी भेजें